Punjab Pre Primary Teacher Recruitment 2023 Details: ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2023 ਜਲਦੀ ਹੀ ਯੋਗਤਾ ਮਾਪਦੰਡ ਅਤੇ ਉਮਰ ਸੀਮਾ ਦੇ ਤਹਿਤ ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ ਲਈ ਵੱਖ-ਵੱਖ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕਰੇਗਾ।
Punjab Pre Primary Teacher Recruitment 2023 (ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2023): ਸੈਕੰਡਰੀ ਸਿੱਖਿਆ ਬੋਰਡ, ਵਿਭਾਗ ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਦੀਆਂ ਅਸਾਮੀਆਂ ਬਾਰੇ ਆਉਣ ਵਾਲੇ ਦਿਨਾਂ ਵਿੱਚ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰੇਗਾ । ਬਿਨੈਕਾਰਾਂ ਨੂੰ 2-ਪੱਧਰੀ ਚੋਣ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ – ਲਿਖਤੀ ਪ੍ਰੀਖਿਆ ਅਤੇ ਦਸਤਾਵੇਜ਼ ਤਸਦੀਕ ਅਰਜ਼ੀ ਪ੍ਰਕਿਰਿਆ ਅਤੇ ਅਰਜ਼ੀ ਦੇਣ ਦੀ ਆਖਰੀ ਮਿਤੀ ਨੋਟੀਫਿਕੇਸ਼ਨ ਵਿੱਚ ਦੱਸੀ ਜਾਣੀ ਹੈ। ਯੋਗ ਉਮੀਦਵਾਰ ਪ੍ਰਕਿਰਿਆ ਖਤਮ ਹੋਣ ਤੋਂ ਪਹਿਲਾਂ ਆਨਲਾਈਨ ਅਪਲਾਈ ਕਰ ਸਕਦੇ ਹਨ। ਆਖਰੀ ਮਿਤੀ ਤੋਂ ਬਾਅਦ ਕੋਈ ਵੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।
Punjab Pre Primary Teacher Recruitment 2023 Overview | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2023 ਬਾਰੇ ਸੰਖੇਪ ਜਾਣਕਾਰੀ
ਸੰਗਠਨ ਦਾ ਨਾਮ | ਸਕੂਲ ਸਿੱਖਿਆ ਵਿਭਾਗ, ਸਿੱਖਿਆ ਭਰਤੀ ਬੋਰਡ, ਪੰਜਾਬ |
ਪੋਸਟ ਦਾ ਨਾਮ | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ (NTT Teacher) |
ਖਾਲੀ ਅਸਾਮੀਆਂ | 8393 |
ਸ਼ੁਰੂਆਤੀ ਮਿਤੀ | Available Soon |
ਅਪਲਾਈ ਕਰਨ ਦੀ ਆਖਰੀ ਮਿਤੀ | Available Soon |
Mode Of Application | Online |
Job Location | ਪੰਜਾਬ |
ਅਧਿਕਾਰਤ ਵੈੱਬਸਾਈਟ | educationrecruitmentboard.com |
Punjab Pre Primary Teacher Recruitment 2023 Notification PDF Download | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2023 ਨੋਟੀਫਿਕੇਸ਼ਨ PDF
Punjab Pre Primary Teacher Recruitment 2023: ਸੈਕੰਡਰੀ ਸਿੱਖਿਆ ਬੋਰਡ ਵਿਭਾਗ, ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2023 ਭਰਤੀ ਲਈ ਸੰਭਾਵਿਤ ਉਮੀਦਵਾਰ ਨੂੰ ਸੀਨੀਅਰ ਸੈਕੰਡਰੀ ਸਕੂਲ ਕਲਾਸ ਬਾਰ੍ਹਵੀਂ ਇੰਟਰਮੀਡੀਏਟ ਦਾ ਸਰਟੀਫਿਕੇਟ ਜਾਂ ਇਸ ਦੇ ਬਰਾਬਰ ਦਾ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਘੱਟ ਤੋਂ ਘੱਟ 45% ਅੰਕਾ ਨਾਲ ਪਾਸ ਹੋਣਾ ਚਾਹੀਦਾ ਹੈ। ਡਿਪਲੋਮਾ ਸਰਟੀਫਿਕੇਟ ਇੰਨ ਨਰਸਰੀ ਟੀਚਰ ਐਜੂਕੇਸ਼ਨ ਪ੍ਰੋਗਰਾਮ ਵਿਚ ਇਕ ਸਾਲ ਤੋਂ ਘੱਟ ਨਹੀ, ਜਾਂ ਕੋਈ ਹੋਰ ਕੋਰਸ ਜੋ ਇਸਦੇ ਬਰਾਬਰ ਹੈ। ( ਨੋਟੀਫਕੇਸ਼ਨ ਅਨੁਸਾਰ)
ਸੈਕੰਡਰੀ ਸਿੱਖਿਆ ਬੋਰਡ ਵਿਭਾਗ, ਪੰਜਾਬ ਨੋਟੀਫਿਕੇਸ਼ਨ pdf ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਹੇਠਾਂ ਦਿੱਤਾ ਗਿਆ ਹੈ, ਲਿੰਕ ‘ਤੇ ਕਲਿੱਕ ਕਰੋ। ਅਤੇ ਪੂਰੀ ਸੂਚਨਾ ਪੜ੍ਹੋ। ਇਹ ਲਿੰਕ ਭਰਤੀ ਦੇ ਆਉਣ ਤੇ ਚਾਲੂ ਕਰ ਦਿੱਤਾ ਜਾਵੇਗਾ।
PDF ਡਾਊਨਲੋਡ ਕਰੋ: ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2023 ਨੋਟੀਫਿਕੇਸ਼ਨ
Punjab Pre Primary Teacher Recruitment 2023 Details | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2023 ਅਸਾਮੀਆਂ ਦੇ ਵੇਰਵੇ
Punjab Pre Primary Teacher Recruitment 2023: ਸੈਕੰਡਰੀ ਸਿੱਖਿਆ ਬੋਰਡ ਵਿਭਾਗ, ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2023 ਭਰਤੀ ਅਸਾਮੀਆਂ ਲਈ ਅਧਿਕਾਰੀਆਂ ਦੁਆਰਾ ਕੁੱਲ ਅਸਾਮੀਆਂ ਦਾ ਪੱਕਾ ਐਲਾਨ ਜਲਦ ਹੀ ਕੀਤਾ ਜਾਵੇਗਾ। ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਦੀ ਭਰਤੀ 2023 ਅਲੱਗ- ਅਲੱਗ ਸ਼੍ਰੇਣੀਆ ਵਿੱਚ ਵੰਡ ਕੀਤੀ ਗਈ ਹੈ।
ਜਰੂਰ ਦੇਖੋ
Punjab Pre Primary Teacher Recruitment 2023 Important Dates | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2023 ਦੀਆਂ ਮਹੱਤਵਪੂਰਨ ਤਾਰੀਖਾਂ
ਸੂਚਨਾ ਮਿਤੀ | ਜਲਦੀ ਹੀ ਜਾਰੀ ਹੋਵੇਗੀ |
ਔਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਣ ਦੀ ਮਿਤੀ | ਜਲਦੀ ਹੀ ਸ਼ੁਰੂ ਕੀਤਾ ਜਾਵੇਗਾ |
ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ | ਜਲਦੀ ਹੀ ਅੱਪਡੇਟ ਕੀਤਾ ਜਾਵੇਗਾ |
Punjab Pre Primary Teacher Recruitment 2023 Eligibility Criteria | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2023 ਯੋਗਤਾ ਮਾਪਦੰਡ
Punjab Pre Primary Teacher Recruitment 2023: ਜਿਹੜੇ ਉਮੀਦਵਾਰ Punjab Pre Primary Teacher ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਭਰਤੀ ਦੇ ਅਧੀਨ ਯੋਗਤਾ ਦੇ ਮਾਪਦੰਡਾਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ Punjab Pre Primary Teacher ਭਰਤੀ ਦੇ ਤਹਿਤ ਉਮਰ ਸੀਮਾ ਅਤੇ ਸਿੱਖਿਆ ਯੋਗਤਾ ਦੀ ਲੋੜ ਦੀ ਜਾਂਚ ਕਰ ਸਕਦੇ ਹਨ ਜੋ ਕਿ ਹੇਠਾਂ ਦੱਸਿਆ ਗਿਆ ਹੈ
- ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 37 ਸਾਲ।
- ਸੰਭਾਵਿਤ ਉਮੀਦਵਾਰ ਨੂੰ ਸੀਨੀਅਰ ਸੈਕੰਡਰੀ ਸਕੂਲ ਕਲਾਸ ਬਾਰ੍ਹਵੀਂ ਇੰਟਰਮੀਡੀਏਟ ਦਾ ਸਰਟੀਫਿਕੇਟ ਜਾਂ ਇਸ ਦੇ ਬਰਾਬਰ ਦਾ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਘੱਟ ਤੋਂ ਘੱਟ 45% ਅੰਕਾ ਨਾਲ ਪਾਸ ਹੋਣਾ ਚਾਹੀਦਾ ਹੈ।
- ਡਿਪਲੋਮਾ ਸਰਟੀਫਿਕੇਟ ਇੰਨ ਨਰਸਰੀ ਟੀਚਰ ਐਜੂਕੇਸ਼ਨ ਪ੍ਰੋਗਰਾਮ (NTT Diploma) ਵਿਚ ਇਕ ਸਾਲ ਤੋਂ ਘੱਟ ਨਹੀ, ਜਾਂ ਕੋਈ ਹੋਰ ਕੋਰਸ ਜੋ ਇਸਦੇ ਬਰਾਬਰ ਹੈ। (ਅਨੁਸਾਰ ਨੋਟੀਫਕੇਸ਼ਨ)
- ਸ਼ੰਭਾਵਿਤ ਉਮੀਦਵਾਰ ਨੂੰ ਲਾਜ਼ਮੀ ਜਾਂ ਚੋਣਵੇਂ ਵਿਸ਼ਿਆਂ ਵਿੱਚੋਂ ਵਜੋਂ ਪੰਜਾਬੀ ਨਾਲ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਈ ਹੋਵੇ।
Punjab Pre Primary Teacher Recruitment 2023 Salary | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2023 ਦੀ ਤਨਖਾਹ
Punjab Pre Primary Teacher Recruitment 2023: ਸੈਕੰਡਰੀ ਸਿੱਖਿਆ ਬੋਰਡ ਵਿਭਾਗ, ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਦੇ ਅਹੁਦੇ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 25,500/– ਰੁਪਏ ਤੱਕ ਦੀ ਤਨਖਾਹ ਮਿਲੇਗੀ। ਉੱਚ ਅਹੁਦੇ ‘ਤੇ ਤਰੱਕੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਤਨਖਾਹ ਵਧੇਗੀ।
Punjab Pre Primary Recruitment 2023 Selection Process | ਪੰਜਾਬ ਪ੍ਰੀ ਪ੍ਰਾਇਮਰੀ ਭਰਤੀ 2023 ਚੋਣ ਪ੍ਰਕਿਰਿਆ
Punjab Pre Primary Teacher Recruitment 2023: ਉਮੀਦਵਾਰ ਜੋ Punjab Pre Primary Teacher Recruitment ਲਈ ਅਰਜ਼ੀ ਦੇ ਰਹੇ ਹਨ ਉਹ ਚੋਣ ਲਈ ਹੇਠਲੇ ਪੜਾਵਾਂ ਦੀ ਜਾਂਚ ਕਰ ਸਕਦੇ ਹਨ। ਬਿਨੈਕਾਰਾਂ ਨੂੰ ਇੱਕ 2-ਪੱਧਰੀ ਚੋਣ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ।
- ਲਿਖਤੀ ਪ੍ਰੀਖਿਆ
- ਦਸਤਾਵੇਜ ਪੁਸ਼ਟੀਕਰਣ।
ਅਕਸਰ ਪੁੱਛੇ ਜਾਂਦੇ ਸਵਾਲ
ਪ੍ਰ. ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2023 ਅਧੀਨ ਕਿੰਨੀਆਂ ਅਸਾਮੀਆਂ ਖਾਲੀ ਹਨ?
ਉੱਤਰ. ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ 2023 ਦੇ ਤਹਿਤ ਬੋਰਡ ਵੱਲੋਂ ਜਲਦੀ ਹੀ ਕੁੱਲ ਅਸਾਮੀਆਂ ਜਾਰੀ ਕੀਤੀਆਂ ਜਾਣਗੀਆਂ।
ਪ੍ਰ. ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਭਰਤੀ ਅਧੀਨ ਚੋਣ ਪ੍ਰਕਿਰਿਆ ਕੀ ਹੈ?
ਉੱਤਰ – ਬਿਨੈਕਾਰਾਂ ਨੂੰ ਇੱਕ 2-ਪੱਧਰੀ ਚੋਣ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ।
1. ਲਿਖਤੀ ਪ੍ਰੀਖਿਆ
2. ਦਸਤਾਵੇਜ ਪੁਸ਼ਟੀਕਰਣ।