PSSSB Water Resources Department Recruitment 2023: PSSSB ਇਹ ਇਸ਼ਤਿਹਾਰ ਜਾਰੀ ਕਰਕੇ ਸੂਚਿਤ ਕੀਤਾ ਹੈ ਕਿ ਪੰਜਾਬ ਜਲ ਸਰੋਤ ਵਿਭਾਗ ਵਿੱਚ ਭਰਤੀਆਂ ਸ਼ੁਰੂ ਹੋ ਰਹੀਆ ਹਨ। ਇਹ ਭਰਤੀਆਂ 4 ਜੁਲਾਈ ਤੋਂ ਸ਼ੁਰੂ ਕੀਤੀਆਂ ਜਾਣਗੀਆਂ।
ਜਲ ਸਰੋਤ ਵਿਭਾਗ ਅਸਾਮੀਆਂ ਦੀ ਗਿਣਤੀ, ਅਪਲਾਈ ਕਿਵੇਂ ਕਰ ਸਕਦੇ ਹਾਂ?, ਅਪਲਾਈ ਕਰਨ ਦੀ ਆਖਰੀ ਮਿਤੀ, ਅਪਲਾਈ ਕਦੋਂ ਤੋਂ ਕੀਤਾ ਜਾ ਸਕਦਾ ਹੈ?, ਸਿੱਖਿਅਕ ਯੋਗਤਾ, ਉਮਰ ਹੱਦ ਤੇ ਫੀਸਾਂ ਆਦਿ ਵੇਰਵਿਆਂ ਲਈ ਇਸ ਲੇਖ ਨਾਲ ਜੁੜੇ ਰਹੋ। ਇਸ ਲੇਖ ਵਿੱਚ ਅਸੀਂ ਤੁਹਾਨੂੰ ਇਨ੍ਹਾਂ ਸਾਰੇ ਵੇਰਵਿਆਂ ਬਾਰੇ ਸਪੱਸ਼ਟ ਜਾਣਕਾਰੀ ਪ੍ਰਦਾਨ ਕਰਾਂਗੇ।
PSSSB Water Resources Department Recruitment Notification 2023 Overview
Department | Subordinate Services Selection Board, Punjab (PSSSB) |
Vacancies Department | Water Resources Department and Director Archives Department |
Vacancies | 21 |
Starts Date | 04-07-2023 |
Last Date | To be Notified Soon |
Official Website | sssb.punjab.gov.in |
PSSSB Water Resources Department Recruitment Notification 2023 total vacancies
ਇਸ਼ਤਿਹਾਰ ਅਨੁਸਾਰ, ਜਲ ਸਰੋਤ ਵਿਭਾਗ, ਪੰਜਾਬ ਦੀ ਸਰਵੇਅਰ ਦੀਆਂ 20 ਅਸਾਮੀਆਂ ਅਤੇ ਡਾਇਰੈਕਟਰ ਪੁਰਾਲੇਖ ਵਿਭਾਗ, ਪੰਜਾਬ ਦੀ ਸਰਵੇਅਰ ਦੀ 1 ਅਸਾਮੀ ਲਈ ਭਰਤੀਆਂ ਸ਼ੁਰੂ ਹੋ ਰਹੀਆਂ ਹਨ।
PSSSB Water Resources Department Recruitment Notification 2023 Details
ਜਿਹੜੇ ਉਮੀਦਵਾਰ ਇਨ੍ਹਾਂ ਭਰਤੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਭਰਤੀਆਂ 4 ਜੁਲਾਈ 2023 ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਮੀਦਵਾਰ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਅਧਿਕਾਰਤ ਵੈਬਸਾਈਟ sssb.punjab.gov.in ਤੇ ਜਾ ਕੇ ਇਨ੍ਹਾਂ ਭਾਰਤੀਆਂ ਲਈ ਚਾਰ ਜੁਲਾਈ ਤੋਂ ਫਾਰਮ ਭਰ ਸਕਦੇ ਹਨ।
ਇਨ੍ਹਾਂ ਭਾਰਤੀਆਂ ਲਈ ਆਖਰੀ ਮਿਤੀ ਦਾ ਹਜੇ ਕੋਈ ਵੇਰਵਾ ਨਹੀਂ ਪ੍ਰਾਪਤ ਹੋਇਆ। ਇਸ਼ਤਿਹਾਰ ਅਨੁਸਾਰ 4 ਜੁਲਾਈ ਨੂੰ ਅਧਿਕਾਰਤ ਵੈਬਸਾਈਟ ਰਾਹੀ ਆਖਰੀ ਮਿਤੀ ਬਾਰੇ ਵੇਰਵੇ ਪ੍ਰਦਾਨ ਕੀਤੇ ਜਾਣਗੇ।
ਇਨ੍ਹਾਂ ਭਰਤੀਆਂ ਸੰਬੰਧੀ ਬਾਕੀ ਵੇਰਵੇ ਵੀ 4 ਜੁਲਾਈ ਨੂੰ ਅਧਿਕਾਰਤ ਵੈੱਬਸਾਈਟ ਰਾਹੀਂ ਉਪਲਬੱਧ ਕਰਵਾਏ ਜਾਣਗੇ। 4 ਜੁਲਾਈ ਤੋਂ ਬਾਅਦ ਉਮੀਦਵਾਰ ਬਾਕੀ ਵੇਰਵਿਆਂ ਨੂੰ ਵੀ ਦੇਖ ਸਕਦੇ ਹਨ।
FAQs about PSSSB Water Resources Department Recruitment Notification 2023
ਜਲ ਸਰੋਤ ਵਿਭਾਗ ਵਿਚ ਅਸਾਮੀਆਂ ਕਦੋਂ ਸ਼ੁਰੂ ਹੋ ਰਹੀਆਂ ਹਨ?
ਜਲ ਸਰੋਤ ਵਿਭਾਗ ਵਿਚ 4 ਜੁਲਾਈ 2023 ਤੋਂ ਸ਼ੁਰੂ ਹੋ ਰਹੀਆਂ ਹਨ।
ਜਲ ਸਰੋਤ ਵਿਭਾਗ ਆਸਾਮੀਆਂ ਦੀ ਆਖਰੀ ਮਿਤੀ ਕੀ ਹੈ?
ਜਲ ਸਰੋਤ ਵਿਭਾਗ ਅਸਾਮੀਆਂ ਲਈ ਆਖਰੀ ਮਿਤੀ ਅਜੇ ਸਪੱਸ਼ਟ ਨਹੀਂ ਹੈ। 4 ਜੁਲਾਈ 2023 ਨੂੰ ਅਧਿਕਾਰਿਤ ਵੈਬਸਾਈਟ ਰਾਹੀਂ ਆਖਰੀ ਮਿਤੀ ਦੀ ਜਾਣਕਾਰੀ ਦਿੱਤੀ ਜਾਵੇਗੀ।
ਜਲ ਸਰੋਤ ਵਿਭਾਗ ਵਿੱਚ ਕਿੰਨੀਆਂ ਭਰਤੀਆਂ ਨਿਕਲੀਆਂ ਹਨ?
ਜਲ ਸਰੋਤ ਵਿਭਾਗ, ਪੰਜਾਬ ਸਰਵੇਅਰ ਦੀ 20 ਅਸਾਮੀਆਂ ਅਤੇ ਡਾਇਰੈਕਟਰ ਪੁਰਾਲੇਖ ਵਿਭਾਗ, ਪੰਜਾਬ ਦੀ ਸਰਵੇਅਰ ਦੀ 1 ਅਸਾਮੀ ਲਈ ਭਰਤੀਆਂ ਸ਼ੁਰੂ ਹੋ ਰਹੀਆਂ ਹਨ।