PSSSB ਪੰਜਾਬ ਪਟਵਾਰੀ ਉੱਤਰ ਕੁੰਜੀ 2023 Out: PSSSB Punjab Patwari Answer Key 2023 PSSSB ਦੁਆਰਾ ਵੈੱਬਸਾਈਟ @sssb.punjab.gov.in ‘ਤੇ ਜਾਰੀ ਕੀਤੀ ਗਈ ਹੈ । PSSSB Punjab Patwari Answer Key 2023 PDF ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਇਸ ਲੇਖ ਵਿੱਚ ਦਿੱਤਾ ਗਿਆ ਹੈ।
PSSSB Punjab Patwari Answer Key 2023
PSSSB ਪੰਜਾਬ ਪਟਵਾਰੀ ਉੱਤਰ ਕੁੰਜੀ 2023 : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਨੇ 14 ਮਈ 2023 ਨੂੰ PSSSB ਪੰਜਾਬ ਪਟਵਾਰੀ ਪ੍ਰੀਖਿਆ ਦਾ ਆਯੋਜਨ ਕੀਤਾ ਸੀ। ਪ੍ਰੀਖਿਆ ਲਈ ਉਮੀਦਵਾਰ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਅਤੇ ਹੁਣ ਉਹ ਪਟਵਾਰੀ ਉੱਤਰ ਕੁੰਜੀ 2023 ਦੇ ਜਾਰੀ ਹੋਣ ਦੀ ਉਡੀਕ ਕਰ ਰਹੇ ਸਨ, ਪਰ ਅੱਜ ਉਨ੍ਹਾਂ ਦੀ ਉਡੀਕ ਖਤਮ ਹੋਣ ਜਾ ਰਹੀ ਹੈ ਕਿਉਂਕਿ PSSSB ਨੇ ਪਟਵਾਰੀ ਦੀ Answer Key ਜਾਰੀ ਕਰ ਦਿੱਤੀ ਹੈ। PSSSB ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਪ੍ਰੀਖਿਆਰਥੀ ਆਪਣੀ answer key ਡਾਊਨਲੋਡ ਕਰ ਸਕਦੇ ਹਨ। ਅਸੀਂ ਇਸ ਲੇਖ ਵਿੱਚ answer key ਡਾਊਨਲੋਡ ਕਰਨ ਦਾ ਸਿੱਧਾ ਲਿੰਕ ਵੀ ਦਿੱਤਾ ਹੈ।
ਦੱਸ ਦੇਈਏ ਕਿ PSSSB ਪੇਪਰਾਂ ਤੋਂ ਕੁਝ ਦਿਨਾਂ ਬਾਅਦ ਹੀ ਉੱਤਰ ਕੁੰਜੀ ਜਾਰੀ ਕਰਦ ਦਿੰਦਾ ਹੈ ਅਤੇ PSSSB ਨੇ ਪਟਵਾਰੀ ਦੀ ਉੱਤਰ ਕੁੰਜੀ ਆਪਣੀ ਅਧਿਕਾਰਤ ਵੈੱਬਸਾਈਟ @sssb.punjab.gov.in ‘ਤੇ ਜਾਰੀ ਕੀਤੀ ਹੈ। ਨਤੀਜਾ ਘੋਸ਼ਿਤ ਹੋਣ ਤੋਂ ਪਹਿਲਾਂ ਉਮੀਦਵਾਰ ਆਪਣੇ ਅੰਕਾਂ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨ ਲਈ ਅਧਿਕਾਰਤ ਉੱਤਰ ਕੁੰਜੀ ਦੀ ਵਰਤੋਂ ਕਰ ਸਕਦੇ ਹਨ। ਉਮੀਦਵਾਰਾਂ ਦੀ ਸਹੂਲਤ ਲਈ, ਅਸੀਂ PSSSB ਪਟਵਾਰੀ ਉੱਤਰ ਕੁੰਜੀ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਅਤੇ ਉੱਤਰ ਕੁੰਜੀ ਨੂੰ ਡਾਊਨਲੋਡ ਕਰਨ ਲਈ ਕਦਮ ਦਰ ਕਦਮ ਮੁਹੱਈਆ ਕਰਵਾਏ ਹਨ।
PSSSB Punjab Patwari Answer Key 2023 ਸੰਖੇਪ ਜਾਣਕਾਰੀ
PSSSB ਪੰਜਾਬ ਪਟਵਾਰੀ ਉੱਤਰ ਕੁੰਜੀ 2023 Overview: PSSSB ਨੇ ਪਟਵਾਰੀ ਦੀ ਉੱਤਰ ਕੁੰਜੀ 17 ਮਈ 2023 ਨੂੰ ਆਪਣੀ ਅਧਿਕਾਰਤ ਵੈੱਬਸਾਈਟ ਰਾਹੀਂ ਜਾਰੀ ਕਰ ਦਿੱਤੀ ਹੈ। ਹੁਣ ਤੁਸੀਂ ਸਿੱਧੇ ਆਪਣੀ ਉੱਤਰ ਕੁੰਜੀ ਡਾਊਨਲੋਡ ਕਰ ਸਕਦੇ ਹੋ। ਇੱਥੇ ਪਟਵਾਰੀ ਉੱਤਰ ਕੁੰਜੀ ਦੀ ਸੰਖੇਪ ਜਾਣਕਾਰੀ ਦੇਖੋ:
ਸੰਗਠਨ | ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) |
ਪੋਸਟ ਦਾ ਨਾਮ | ਮਾਲ ਵਿਭਾਗ ਵਿੱਚ ਪਟਵਾਰੀ |
ਪੋਸਟ | 710 |
ਪ੍ਰੀਖਿਆ ਦੀ ਮਿਤੀ | 14 ਮਈ 2023 |
ਪੰਜਾਬ ਪਟਵਾਰੀ ਨਤੀਜਾ ਘੋਸ਼ਿਤ ਮਿਤੀ | ਬਹੁਤ ਜਲਦ |
ਉੱਤਰ ਕੁੰਜੀ ਘੋਸ਼ਿਤ ਮਿਤੀ | 17 ਮਈ 2023 |
Objection Raise Window Link | https://nltchd.info/sssbpb-patwari-others-obj/ |
PSSSB ਦੀ ਅਧਿਕਾਰਤ ਵੈੱਬਸਾਈਟ | sssb.punjab.gov.in |
ਜਰੂਰ ਦੇਖੋ
PSSSB ਪੰਜਾਬ ਪਟਵਾਰੀ ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰਨ ਲਈ ਕਦਮ
ਉੱਤਰ ਕੁੰਜੀ ਨੂੰ ਡਾਊਨਲੋਡ ਕਰਨ ਲਈ ਇਹਨਾਂ ਕਦਮਾਂ ਦੀ ਪਾਲਣਾ ਕਰੋ:
- PSSSB ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ ਜਾਂ ” sssb.punjab.gov.in “ ‘ ਤੇ ਜਾਓ।
- ਹੁਣ, “Advertisements” ਭਾਗ ‘ਤੇ ਕਲਿੱਕ ਕਰੋ।
- ਇਹ ਨੋਟੀਫਿਕੇਸ਼ਨ ਦੇਖੋ “17-05-2023 – Click here to view Provisional Answer Key for Exam dated 14.05.2023 ( Advertisement No. 02 of 2023 and Advertisement No. 18 of 2022) !!NEW!!” ਅਤੇ ਇਸ ‘ਤੇ ਕਲਿੱਕ ਕਰੋ।
- ਹੁਣ ਤੁਹਾਨੂੰ psssb ਪੰਜਾਬ ਪਟਵਾਰੀ ਉੱਤਰ ਕੁੰਜੀ 2023 ਪੰਨੇ ‘ਤੇ ਰੀਡਾਇਰੈਕਟ ਕੀਤਾ ਜਾਵੇਗਾ, ਇੱਥੇ ਤੁਸੀਂ ਇਸ ਬਟਨ ਤੇ ਕਲਿੱਕ ਕਰੋ “View Set Wise PROVISIONAL ANSWER KEYs »”।
- ਹੁਣ, ਇੱਥੋਂ ਆਪਣੇ ਪ੍ਰਸ਼ਨ ਪੱਤਰ ਦੇ ਸੈੱਟ ਦੇ ਅਨੁਸਾਰ ਆਪਣੀ ਉੱਤਰ ਕੁੰਜੀ ਨੂੰ ਡਾਊਨਲੋਡ ਕਰੋ।
PSSSB Punjab Patwari Answer Key 2023 Direct PDF Download Link
PSSSB ਪੰਜਾਬ ਪਟਵਾਰੀ ਉੱਤਰ ਕੁੰਜੀ 2023, Direct PDF Download Link : PSSSB ਨੇ ਪਟਵਾਰੀ ਦੇ ਪੇਪਰ ਦੇ ਤੀਜੇ ਦਿਨ ਹੀ ਉੱਤਰ ਕੁੰਜੀ ਜਾਰੀ ਕਰ ਦਿੱਤੀ ਹੈ। ਪਟਵਾਰੀ ਉੱਤਰ ਕੁੰਜੀ PSSSB ਨੇ ਆਪਣੀ ਅਧਿਕਾਰਤ ਵੈੱਬਸਾਈਟ @sssb.punjab.gov.in ‘ਤੇ ਜਾਰੀ ਕੀਤੀ ਹੈ। ਉੱਤਰ ਕੁੰਜੀ ਨੂੰ ਡਾਉਨਲੋਡ ਕਰਨ ਲਈ ਲਿੰਕ ਥੱਲੇ ਦਿੱਤਾ ਗਿਆ ਹੈ:
PSSSB Punjab Patwari Answer Key 2023 Direct PDF Download Link
PSSSB Punjab Patwari Answer Key 2023 Objection Raise
PSSSB Punjab Patwari Answer Key 2023 Objection Raise: ਇਮਤਿਹਾਨ ਵਿੱਚ ਪੁੱਛੇ ਗਏ ਕਿਸੇ ਵੀ ਪ੍ਰਸ਼ਨ ਲਈ ਅਧਿਕਾਰਤ ਉੱਤਰ ਕੁੰਜੀ ਦੇ ਵਿਰੁੱਧ ਇਤਰਾਜ਼ ਉਠਾਉਣ ਦਾ PSSSB ਨੇ ਉਮੀਦਵਾਰਾਂ ਨੂੰ ਵਿਕਲਪ ਦਿੱਤਾ ਹੈ। ਉਮੀਦਵਾਰ PSSSB ਦੁਆਰਾ ਸਰਗਰਮ ਇਤਰਾਜ਼ ਉਠਾਉਣ ਵਾਲੀ ਵਿੰਡੋ ਰਾਹੀਂ ਬੋਰਡ ਨੂੰ ਆਪਣਾ ਜਵਾਬ/ਇਤਰਾਜ਼ ਜਮ੍ਹਾਂ ਕਰਵਾ ਸਕਦੇ ਹਨ। PSSSB ਇਤਰਾਜ਼ ਜਮ੍ਹਾਂ ਕਰਦੇ ਸਮੇਂ PSSSB ਵੱਲੋਂ ਦਿੱਤੇ ਨਿਰਦੇਸ਼ ਨੂੰ ਧਿਆਨ ਨਾਲ ਪੜ੍ਹੋ। ਜੇਕਰ ਤੁਹਾਨੂੰ PSSSB ਵੱਲੋਂ ਜਾਰੀ ਕੀਤੀ ਉੱਤਰ ਕੁੰਜੀ ਵਿੱਚ ਕਿਸੇ ਵੀ ਪ੍ਰਸ਼ਨ ਦੇ ਉੱਤਰ ਪ੍ਰਤੀ ਕੋਈ ਗ਼ਲਤੀ ਲੱਗ ਰਹੀ ਆ ਤਾਂ ਤੁਸੀਂ objection raise window ਤੇ ਜਾ ਕੇ ਆਪਣੀ objection raise ਕਰ ਸਕਦੇ ਹੋ। ਦੱਸ ਦੇਈਏ ਕਿ PSSSB ਪਰ ਪ੍ਰਸ਼ਨ objection ਲਈ 100ਰੁ਼. ਫੀਸ ਲੈਂਦਾ ਹੈ। ਥੱਲੇ objection raise window ਦਾ ਸਿੱਧਾ ਲਿੰਕ ਦਿੱਤਾ ਗਿਆ ਹੈ:
PSSSB Punjab Patwari Answer Key 2023 Objection Raise Window Link
FAQs
Q. Is PSSSB Punjab Patwari Answer Key 2023 Released?
Ans. Yes, PSSSB Punjab Patwari Answer Key 2023 has been Released.
Q. ਮੈਂ PSSSB Punjab Patwari Answer Key 2023 ਦੇ ਵਿਰੁੱਧ ਇਤਰਾਜ਼ ਕਿਵੇਂ ਉਠਾ ਸਕਦਾ ਹਾਂ?
Ans. ਉਮੀਦਵਾਰ PSSSB ਦੁਆਰਾ ਪ੍ਰਦਾਨ ਕੀਤੇ ਗਏ ਫਾਰਮੈਟ ਦੀ ਪਾਲਣਾ ਕਰਕੇ PSSSB ਦੀ ਵੈੱਬਸਾਈਟ ‘ਤੇ PSSSB ਪੰਜਾਬ ਪਟਵਾਰੀ ਉੱਤਰ ਕੁੰਜੀ 2023 ਲਈ ਆਪਣਾ ਜਵਾਬ ਜਮ੍ਹਾ ਕਰ ਸਕਦੇ ਹਨ।