PSSSB Lab Assistant Exam Postponed, New Date 13 May 2023 @sssb.punjab.gov.in

psssb-lab-assistant-exam-postponed-new-date-13-may
Sharing is Caring:

PSSSB Lab Assistant Exam Postponed, New Date 13 May 2023 @sssb.punjab.gov.in : PSSSB ਲੈਬ ਅਸਿਸਟੈਂਟ ਪ੍ਰੀਖਿਆ ਮਿਤੀ 2023 ਨਾਲ ਸਬੰਧਤ ਪ੍ਰੀਖਿਆ ਦੀ ਨਵੀਂ ਮਿਤੀ ਅਤੇ ਮਹੱਤਵਪੂਰਨ ਲਿੰਕ ਪ੍ਰਾਪਤ ਕਰੋ।

PSSSB Lab Assistant Exam New Date 2023: PSSSB ਲੈਬ ਅਸਿਸਟੈਂਟ ਪ੍ਰੀਖਿਆ ਮਿਤੀ 2023 ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਦੁਆਰਾ ਜਾਰੀ ਕੀਤੀ ਗਈ ਹੈ। PSSSB Lab Assistant Exam New Date 2023 ਸੰਬੰਧੀ News ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ।

ਉਮੀਦਵਾਰ ਹੇਠਾਂ ਦਿੱਤੇ ਲੇਖ ਵਿੱਚ PSSSB Lab Assistant Exam Date 2023 ਨਾਲ ਸਬੰਧਤ ਮਹੱਤਵਪੂਰਨ ਵੇਰਵੇ ਪੜ੍ਹ ਸਕਦੇ ਹਨ।

PSSSB Lab Assistant Exam New Date 2023 ਸੰਖੇਪ ਜਾਣਕਾਰੀ

PSSSB Lab Assistant Exam Date 2023: PSSSB ਲੈਬ ਅਸਿਸਟੈਂਟ 09 ਅਸਾਮੀਆਂ ਲਈ ਉਮੀਦਵਾਰਾਂ ਦੀ ਭਰਤੀ ਕਰ ਰਿਹਾ ਹੈ। ਇਸ ਲੇਖ ਵਿੱਚ, ਉਮੀਦਵਾਰ PSSSB ਲੈਬ ਅਸਿਸਟੈਂਟ ਇਮਤਿਹਾਨ ਦੀ ਨਵੀਂ ਮਿਤੀ 2023 ਬਾਰੇ ਪੜ੍ਹਣਗੇ, ਜਿਸ ਵਿੱਚ ਮਹੱਤਵਪੂਰਨ ਮਿਤੀ, ਮਹੱਤਵਪੂਰਨ ਲਿੰਕ, ਅਤੇ ਕੀ ਕਰਨਾ ਤੇ ਕੀ ਨਾ ਕਰਨਾ ਸ਼ਾਮਲ ਹੈ। PSSSB ਲੈਬ ਅਸਿਸਟੈਂਟ ਪ੍ਰੀਖਿਆ 2023 ਦੀ ਸੰਖੇਪ ਜਾਣਕਾਰੀ ਵੀ ਹੇਠਾਂ ਦਿੱਤੀ ਗਈ ਹੈ:

ਭਰਤੀ ਸੰਗਠਨਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB)
Official Website@sssb.punjab.gov.in
Job Locationਪੰਜਾਬ
PSSSB Lab Assistant Exam New Date 2023

Also Read: How to link Aadhaar with PAN card online step by step full guide 2023

Also Read: HDFC ਬੈਂਕ ਵਿੱਚ zero balance ਖਾਤਾ ਕਿਵੇਂ ਖੋਲ੍ਹਿਆ ਜਾਵੇ? [how to free open hdfc zero balance account in 2023]

PSSSB Lab Assistant Exam New Date 2023 Important Dates

PSSSB Lab Assistant Exam New Date: ਜਿਹੜੇ ਉਮੀਦਵਾਰ PSSSB Lab Assistant Exam 2023 ਲਈ ਹਾਜ਼ਰ ਹੋ ਰਹੇ ਹਨ, ਉਨ੍ਹਾਂ ਨੂੰ PSSSB Lab Assistant Exam ਦੇ ਸੰਬੰਧ ਵਿੱਚ ਕੁਝ ਮਹੱਤਵਪੂਰਨ ਤਾਰੀਖਾਂ ਦਾ ਪਤਾ ਹੋਣਾ ਚਾਹੀਦਾ ਹੈ, ਜਿਵੇਂ- ਅਪਲਾਈ ਕਰਨ ਦੀ ਮਿਤੀ, PSSSB Lab Assistant ਲਈ ਅਪਲਾਈ ਕਰਨ ਦੀ ਆਖਰੀ ਮਿਤੀ, ਪ੍ਰੀਖਿਆ ਦੀ ਮਿਤੀ ਅਤੇ ਐਡਮਿਟ ਕਾਰਡ ਦੀ ਮਿਤੀ।

Apply Date12 January, 2023
Last date22 january, 2023 (At 05:00’o Clock)
Fees Submission Last Date25 january, 2023
Written Exam New Date13 May, 2023
Admit card Release DateAvailable Soon
PSSSB Lab Assistant Exam New Date 2023 Important Dates

PSSSB Lab Assistant Admit Card 2023 Release Date

PSSSB Lab Assistant Admit Card 2023 is not available yet. Admit Card will be released too soon.

PSSSB Lab Assistant Exam New Date 2023 Important Links

PSSSB Lab Assistant Exam New Date: PSSSB Laboratory Assistant Exam 2023 ਨਾਲ ਸਬੰਧਤ Important Links ਇੱਥੇ ਦਿੱਤੇ ਗਏ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕਾਂ ਦੀ ਜਾਂਚ ਕਰ ਸਕਦੇ ਹਨ। PSSSB Lab Assistant Exam New Dates ਬਾਰੇ ਵੇਰਵੇ ਪ੍ਰਾਪਤ ਕਰਨ ਲਈ ਲਿੰਕਸ ‘ਤੇ ਕਲਿੱਕ ਕਰੋ।

psssb-restorer-lab-assistant-exam-date-2023
PSSSB-Lab-Assistant-Exam-Date-2023
PSSSB ਲੈਬ ਅਸਿਸਟੈਂਟ ਪ੍ਰੀਖਿਆ ਦੀ ਨਵੀਂ ਮਿਤੀ 202313 ਮਈ, 2023
Official Notification Click Here
Official Website@sssb.punjab.gov.in
Notification Release date04 May, 2023
PSSSB Lab Assistant Exam New Date 2023 Important Links

PSSSB Lab Assistant Exam ਲਈ ਕੀ ਕਰਨਾ ਅਤੇ ਕੀ ਨਹੀਂ ਕਰਨਾ

PSSSB Lab Assistant Exam ਲਈ ਕੀ ਕਰਨਾ ਅਤੇ ਕੀ ਨਹੀਂ ਕਰਨਾ: ਉਮੀਦਵਾਰਾਂ ਲਈ ਇਹ ਜ਼ਰੂਰੀ ਹੈ ਕਿ ਉਹ PSSSB PSSSB Restorer & Lab Assistant Exam ਲਈ ਜਾਣ ਤੋਂ ਪਹਿਲਾਂ, ਉਮੀਦਵਾਰਾਂ ਨੂੰ ਹੇਠ ਲਿਖਿਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ।

  • ਪ੍ਰੀਖਿਆ ਹਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣਾ ਐਡਮਿਟ ਕਾਰਡ ਲੈ ਕੇ ਜਾਣਾ ਨਾ ਭੁੱਲੋ।
  • ਆਪਣਾ ID ਆਪਣੇ ਨਾਲ ਰੱਖੋ- ID Proof Like: ਪੈਨ ਕਾਰਡ, ਆਧਾਰ ਕਾਰਡ ਜਾਂ ਵੋਟਰ ਆਈਡੀ ਕਾਰਡ।
  • ਪ੍ਰੀਖਿਆ ਹਾਲ ਵਿੱਚ ਕੋਈ ਵੀ ਯੰਤਰ ਜਾਂ ਹੱਥ ਲਿਖਤ ਨੋਟ ਨਾ ਲੈ ਕੇ ਜਾਓ।
  • ਮਾਸਕ ਅਤੇ ਸੈਨੀਟਾਈਜ਼ਰ ਰੱਖਣਾ ਜਰੂਰੀ ਹੈ।
  • ਆਪਣਾ ਕੋਵਿਡ ਟੀਕਾਕਰਨ ਸਰਟੀਫਿਕੇਟ ਆਪਣੇ ਨਾਲ ਰੱਖੋ।


FAQs About PSSSB Lab Assistant Exam New Date 2023

Q. ਕੀ PSSSB Lab Assistant Exam New Date 2023 ਜਾਰੀ ਕੀਤੀ ਗਈ ਹੈ?

Ans. Yes, 13 May, 2023.

Q. ਕੀ PSSSB Lab Assistant Admit Card 2023 ਜਾਰੀ ਕੀਤਾ ਗਿਆ ਹੈ?

Ans. ਨਹੀਂ, PSSSB Lab Assistant Admit Card 2023 ਅਜੇ ਜਾਰੀ ਕੀਤਾ ਜਾਣਾ ਹੈ।

Q. PSSSB ਲੈਬ ਅਸਿਸਟੈਂਟ ਦੇ ਅਧੀਨ ਕਿੰਨੀਆਂ ਅਸਾਮੀਆਂ ਹਨ?

Ans. 09.

5/5 - (10 votes)

Sharing is Caring:

Leave a Comment

Your email address will not be published. Required fields are marked *

Scroll to Top