PSSSB Excise and Taxation Inspector Admit Card 2023 Out: PSSSB ਨੇ ਆਪਣੀ ਵੈੱਬਸਾਈਟ @sssb.punjab.gov.in ‘ਤੇ PSSSB ਆਬਕਾਰੀ ਅਤੇ ਕਰ ਨਿਰੀਖਕ ਐਡਮਿਟ ਕਾਰਡ 2023 ਜਾਰੀ ਕੀਤਾ ਹੈ। ਪ੍ਰੀਖਿਆ 21 ਮਈ 2023 ਨੂੰ ਹੈ। PSSSB ਆਬਕਾਰੀ ਅਤੇ ਕਰ ਨਿਰੀਖਕ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ ਸਿੱਧਾ ਲਿੰਕ ਇਸ ਲੇਖ ਵਿੱਚ ਦਿੱਤਾ ਗਿਆ ਹੈ।
PSSSB Excise and Taxation Inspector Admit Card 2023
PSSSB Excise and Taxation Inspector Admit Card 2023: ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਆਪਣੀ ਵੈੱਬਸਾਈਟ @sssb.punjab.gov.in ‘ਤੇ 107 ਆਬਕਾਰੀ ਅਤੇ ਕਰ ਇੰਸਪੈਕਟਰ ਪੋਸਟਾਂ ਲਈ PSSSB Excise and Taxation Inspector Admit Card 2023 ਜਾਰੀ ਕਰ ਦਿੱਤੇ ਹਨ। ਪ੍ਰੀਖਿਆ ਦੇਣ ਲਈ ਤਿਆਰ ਉਮੀਦਵਾਰ ਆਪਣੀ ID ਲੌਗਇਨ ਕਰਕੇ admit card ਡਾਊਨਲੋਡ ਕਰ ਸਕਦੇ ਹਨ। PSSSB ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਹੇਠਾਂ ਦਿੱਤਾ ਗਿਆ ਹੈ।
PSSSB Excise and Taxation Inspector Admit Card 2023 ਦੀ ਸੰਖੇਪ ਜਾਣਕਾਰੀ
PSSSB Excise and Taxation Inspector Admit Card ਦੀ ਸੰਖੇਪ ਜਾਣਕਾਰੀ: PSSSB ਆਬਕਾਰੀ ਅਤੇ ਕਰ ਨਿਰੀਖਕ ਦਾਖਲਾ ਕਾਰਡ ਹੁਣ ਡਾਊਨਲੋਡ ਕਰਨ ਲਈ ਉਪਲਬਧ ਹਨ। ਇੱਥੇ ਸੰਖੇਪ ਜਾਣਕਾਰੀ ਦੇਖੋ ਅਤੇ PSSSB ਆਬਕਾਰੀ ਅਤੇ ਕਰ ਨਿਰੀਖਕ ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ:
ਸੰਗਠਨ | ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) |
ਪੋਸਟ ਦਾ ਨਾਮ | ਆਬਕਾਰੀ ਅਤੇ ਕਰ ਇੰਸਪੈਕਟਰ |
ਸ਼੍ਰੇਣੀ | Admit Card |
ਪੋਸਟ | 107 |
ਪ੍ਰੀਖਿਆ ਦੀ ਮਿਤੀ | 21 ਮਈ 2023 |
ਐਡਮਿਟ ਕਾਰਡ | 15 May, 2023 |
PSSSB ਦੀ ਅਧਿਕਾਰਤ ਵੈੱਬਸਾਈਟ | @sssb.punjab.gov.in |
ਜਰੂਰ ਦੇਖੋ
PSSSB Excise and Taxation Inspector Admit Card 2023 Direct Download Link
PSSSB ਆਬਕਾਰੀ ਅਤੇ ਕਰ ਇੰਸਪੈਕਟਰ ਦਾਖਲਾ ਕਾਰਡ 2023 ਡਾਊਨਲੋਡ ਲਿੰਕ: ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ PSSSB ਆਬਕਾਰੀ ਅਤੇ ਕਰ ਇੰਸਪੈਕਟਰ Admit Card ਡਾਊਨਲੋਡ ਕਰ ਸਕਦੇ ਹਨ। ਤੁਸੀਂ ਹੇਠਾਂ ਦਿੱਤੇ ਕਦਮਾਂ ਰਾਹੀਂ PSSSB ਆਬਕਾਰੀ ਅਤੇ ਕਰ ਨਿਰੀਖਕ Admit Card ਡਾਉਨਲੋਡ ਦੇ ਕਦਮਾਂ ਦੀ ਜਾਂਚ ਕਰ ਸਕਦੇ ਹੋ। ਐਡਮਿਟ ਕਾਰਡ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ।
Steps to Download PSSSB Excise and Taxation Inspector Admit Card 2023
ਪੀ.ਐੱਸ.ਐੱਸ.ਐੱਸ.ਬੀ. ਆਬਕਾਰੀ ਅਤੇ ਕਰ ਨਿਰੀਖਕ ਦਾਖਲਾ ਕਾਰਡ ਡਾਊਨਲੋਡ ਕਰਨ ਲਈ ਕਦਮ ਹੇਠਾਂ ਦਿੱਤੇ ਹਨ:
- PSSSB ਦੀ ਅਧਿਕਾਰਤ ਵੈੱਬਸਾਈਟ sssb.punjab.gov.in ਤੇ ਜਾਓ।
- ਇੱਥੇ “Advertisements” ਤੇ ਕਲਿੱਕ ਕਰੋ।
- ਇੱਥੇ ਇਸ ਸੂਚਨਾ ਨੂੰ ਲੱਭੋ “- 15-05-2023 – Click here to view/download Admit Card/Roll No. for the written Test of Advt No. 08 of 2022 for the post of Excise and Taxation Inspector !!NEW!!” ਤੇ ਇਸ ਤੇ ਕਲਿੱਕ ਕਰੋ ।
- ਹੁਣ, ਤੁਹਾਨੂੰ Admit Card ਪੰਨੇ ਤੇ ਰੀਡਾਇਰੈਕਟ ਕਰ ਦਿੱਤਾ ਜਾਵੇਗਾ। ਇੱਥੇ ਆਪਣਾ “USERNAME” ਅਤੇ “PASSWORD/DATE OF BIRTH” ਦਰਜ ਕਰਨ ਤੋਂ ਬਾਅਦ captcha ਭਰਨ ਉਪਰੰਤ “Login” ਬਟਨ ਤੇ ਕਲਿੱਕ ਕਰੋ।
- ਹੁਣ ਤੁਸੀਂ ਆਪਣੀ ID ਦੇ ਅੰਦਰ ਦਾਖਲ ਹੋ ਗਏ ਹੋ, ਇਥੋਂ ਤੁਸੀਂ “Download Admit Card” ਤੇ ਕਲਿੱਕ ਕਰਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ।
- 21 ਮਈ 2023 ਨੂੰ ਪ੍ਰੀਖਿਆ ਲਈ PSSSB ਆਬਕਾਰੀ ਅਤੇ ਕਰ ਨਿਰੀਖਕ ਐਡਮਿਟ ਕਾਰਡ ਦਾ ਪ੍ਰਿੰਟਆਊਟ ਲੈ ਕੇ ਜਾਣਾ ਜ਼ਰੂਰੀ ਹੈ।
PSSSB Excise and Taxation Inspector Calendar Of Events
PSSSB Excise and Taxation Inspector Admit Card 2023 Important Dates
PSSSB ਆਬਕਾਰੀ ਅਤੇ ਕਰ ਨਿਰੀਖਕ ਪ੍ਰੀਖਿਆ ਮਿਤੀ 2023: PSSSB ਆਬਕਾਰੀ ਅਤੇ ਕਰ ਨਿਰੀਖਕ ਪ੍ਰੀਖਿਆ ਮਿਤੀ ਅਤੇ ਦਾਖਲਾ ਕਾਰਡ ਸਬੰਧੀ ਮਿਤੀਆਂ ਹੇਠਾਂ ਦਿੱਤੀਆਂ ਗਈਆਂ ਹਨ:
PSSSB Excise and Taxation Inspector Exam Date | 21 May, 2023 |
PSSSB Excise and Taxation Inspector Admit Card Released Date | 15 May, 2023 |
Uploading Provisional Answer Keys and inviting objections pertaining to Provisional Answer Keys | 22 May, 2023 At 11:00’o clock |
Uploading of images of OMR answer sheets | 25 May, 2023 |
Last date for receiving objections pertaining to Provisional Answer Keys | 26 may, 2023 At 4:00’o Clock |
Publication of Final Answer Keys and Publication of Result | 4 june, 2023 at 4:00’o Clock |
FAQs
Q. PSSSB Excise and Taxation Inspector Admit Card 2023 ਕਦੋਂ ਹੈ?
Ans. PSSSB ਆਬਕਾਰੀ ਅਤੇ ਕਰ ਨਿਰੀਖਕ ਪ੍ਰੀਖਿਆ 21 ਮਈ 2023 ਨੂੰ ਹੈ।
Q. ਮੈਂ PSSSB Excise and Taxation Inspector Admit Card 2023 ਨੂੰ ਕਿਵੇਂ ਡਾਊਨਲੋਡ ਕਰ ਸਕਦਾ ਹਾਂ?
Ans. ਤੁਸੀਂ ਇਸ ਲੇਖ ਵਿੱਚ ਦਿੱਤੇ ਲਿੰਕ ਰਾਹੀਂ ਸਿੱਧੇ ਵੀ ਆਪਣੇ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ PSSSB ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਉੱਤੇ ਦਿੱਤੇ ਕਦਮਾਂ ਦੀ ਪਾਲਣਾਂ ਕਰਕੇ ਡਾਊਨਲੋਡ ਕਰ ਸਕਦੇ ਹੋ।
Q. PSSSB Excise and Taxation Inspector Admit Card 2023 ਕਦੋਂ ਜਾਰੀ ਕਰੇਗਾ?
Ans. PSSSB ਨੇ 15 ਮਈ 2023 ਨੂੰ ਹੀ ਐਡਮਿਟ ਕਾਰਡ ਰੀਲੀਜ਼ ਕਰ ਦਿੱਤੇ ਹਨ।