PSEB Open School Admissions Starts For 2023-24: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਦੇ ਓਪਨ ਸਕੂਲ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। PSEB ਨੇ ਓਪਨ ਸਕੂਲ ਦੇ 10ਵੀਂ ਅਤੇ 12ਵੀਂ ਦੇ ਦਾਖਲਿਆਂ ਸਬੰਧੀ ਜਾਰੀ ਕੀਤੀਆਂ ਹਦਾਇਤਾਂ, ਫੀਸਾਂ ਦੇ ਵੇਰਵੇ, ਦਸਤਾਵੇਜ਼ਾਂ ਦੇ ਵੇਰਵੇ, ਪ੍ਰੀਖਿਆ ਸਬੰਧੀ ਵੇਰਵਿਆਂ ਲਈ ਤੁਸੀਂ ਇਸ ਲੇਖ ਨੂੰ ਪੂਰਾ ਪੜ੍ਹੋ। ਅਸੀਂ ਤੁਹਾਨੂੰ ਇਸ ਲੇਖ – PSEB Open School Admission starts for 2023-24 ਰਾਹੀਂ ਪੂਰੀ ਤੇ ਸਪੱਸ਼ਟ ਜਾਣਕਾਰੀ ਦੇਵਾਂਗੇ।
Table Of Contents
Show
PSEB Open School Admissions Starts For 2023-24 details
Admissions Start Date | 12 May, 2023 |
Last Date For Admissions | To be Notified Soon |
Admissions Under | Open Leaning |
Admissions For Classes | 10th & 12th |
Board | Punjab School Education Board, Mohali (PSEB) |
Official Website | @www.pseb.ac.in |
Important Documents For PSEB Open School Admissions
Important Documents For Open 10th Class Admissions
- ਆਧਾਰ ਕਾਰਡ (Aadhaar Card)
- ਜਾਤੀ ਸਰਟੀਫਿਕੇਟ (Caste Certificate) (Only for ST/SC/ OBC)
- ਤਸਵੀਰਾਂ (Pictures)
- ਦਸਵੀਂ ਫੇਲ੍ਹ ਸਰਟੀਫਿਕੇਟ ਜਾਂ ਨੌਂਵੀਂ ਪਾਸ ਸਰਟੀਫਿਕੇਟ ਜਾਂ ਅੱਠਵੀਂ ਪਾਸ ਸਰਟੀਫਿਕੇਟ ਜਾਂ ਜਨਮ ਸਰਟੀਫਿਕੇਟ (10th Fail Certificate or 9th Pass Certificate or 8th Certificate or Date Of Birth Certificate) (anyone)
Important Documents For Open 12th Class Admissions
- ਆਧਾਰ ਕਾਰਡ (Aadhar Card)
- ਜਾਤੀ ਸਰਟੀਫਿਕੇਟ (Caste Certificate) (Only For ST/SC/OBC)
- ਤਸਵੀਰਾਂ (Pictures)
- ਦਸਵੀਂ ਪਾਸ ਸਰਟੀਫਿਕੇਟ (10th Pass Certificate)
- ਮਾਇਗਰੇਸ਼ਨ ਸਰਟੀਫਿਕੇਟ (ਕੇਵਲ ਦੂਜੇ ਬੋਰਡ ਦੇ ਸਕੂਲਾਂ ਦੇ ਵਿਦਿਆਰਥੀਆਂ ਲਈ) (Migration Certificate) (Only For Other Board Students)
- 11ਵੀਂ ਪਾਸ ਸਰਟੀਫਿਕੇਟ ਜਾਂ 12ਵੀਂ ਫੇਲ੍ਹ ਸਰਟੀਫਿਕੇਟ 11th Pass Certificate or 12th Fail Certificate
Read Also: PSEB 10th Class Result 2023 Out Soon, Get Download link to check [email protected]
Read Also: How to Apply Online pseb 10th and 12th Hard Copies
Fees Dtails For 10th & 12th Classes PSEB Open School Admissions
How to apply online for 10th and 12th class pseb open admissions?
ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਕਿ ਓਪਨ ਸਕੂਲ ਅਧੀਨ ਦਾਖਲਾ ਕਰਨ ਤੋਂ ਪਹਿਲਾਂ ਪ੍ਰਾਸਪੈਕਟ ਨੂੰ ਧਿਆਨ ਨਾਲ ਪੜ੍ਹ ਲਿਆ ਜਾਵੇ। ਪ੍ਰਾਸਪੈਕਟ ਪੜ੍ਹਣ ਲਈ ਇੱਥੇ ਕਲਿੱਕ ਕਰੋ – ਪ੍ਰਾਸਪੈਕਟਸ
- PSEB ਦੀ ਅਧਿਕਾਰਤ ਵੈੱਬਸਾਈਟ ਤੇ ਜਾਓ ਜਾਂ @www.pseb.ac.in ਤੇ ਕਲਿੱਕ ਕਰੋ।
- ਹੁਣ, ਤੁਸੀਂ “Important Links” ਟੈਬ ਦੇ ਅੰਦਰ “Open School Admissions” ਲਿੰਕ ਤੇ ਕਲਿੱਕ ਕਰੋ।
- ਇੱਥੇ ਤੁਹਾਨੂੰ ਹੇਠਾਂ ਦਿਖਾਈ ਦੇ ਰਹੇ ਪੰਨੇ ਅਨੁਸਾਰ ਇੱਕ ਪੰਨਾ ਦਿੱਸੇਗਾ।
- ਇਸ ਪੰਨੇ ਤੇ “Important Links” ਦੇ ਟੈਬ ਵਿੱਚੋਂ ਆਪਣੀ ਕਲਾਸ ਅਨੁਸਾਰ 10ਵੀਂ ਜਾਂ ਬਾਰਵੀਂ, ਜਿਸ ਕਲਾਸ ਵਿੱਚ ਤੁਸੀਂ ਦਾਖ਼ਲਾ ਲੈਣਾ ਚਾਹੁੰਦੇ ਹੋ; ਦਾ ਚੁਣਾਵ ਕਰਕੇ ਉਸ ਤੇ ਕਲਿੱਕ ਕਰੋ।
- ਹੁਣ, ਇੱਥੇ ਤਹਾਨੂੰ ਸਾਹਮਣੇ ਦਾਖਲੇ ਸੰਬੰਧੀ ਹਦਾਇਤਾਂ ਨਜ਼ਰ ਆਉਣਗੀਆਂ। ਇਨ੍ਹਾਂ ਨੂੰ ਪੜ੍ਹਣ ਉਪਰੰਤ “ਮੈਂ ਸਹਿਮਤ ਹਾਂ (I Agree)” ਆਪਸ਼ਨ ਤੇ ਕਲਿੱਕ ਕਰਕੇ “Submit” ਬਟਨ ਤੇ ਕਲਿੱਕ ਕਰੋ।
- ਹੁਣ, ਤਹਾਡੇ ਸਾਹਮਣੇ ਦਾਖਲਾ ਫਾਰਮ ਨਜ਼ਰ ਆਵੇਗਾ। ਇਸ ਫਾਰਮ ਵਿੱਚ ਦਿੱਤੇ ਵੇਰਵਿਆਂ ਨੂੰ ਧਿਆਨ ਨਾਲ ਭਰਨ ਤੋਂ ਬਾਅਦ “Submit” ਬਟਨ ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਹਾਡਾ ਐਪਲੀਕੇਸ਼ਨ ਨੰਬਰ ਜਾਰੀ ਹੋ ਜਾਵੇਗਾ। ਐਪਲੀਕੇਸ਼ਨ ਨੰਬਰ ਨੂੰ ਨੋਟ ਕਰ ਲਵੋ ਤਾਂ ਜੋ ਤੁਸੀਂ ਆਪਣੀ ID ਵਿੱਚ ਵਿੱਚ “Login” ਕਰ ਸਕੋਂ।
- ਹੁਣ, ਤਹਾਨੂੰ ਬਰਾਊਜ਼ਰ ਕੁੱਝ ਸੈਕਿੰਡਾਂ ਤੋਂ ਬਾਅਦ ਤੁਹਾਡੀ ID ਵਿੱਚ ਰੀਡਾਇਰੈਕਟ ਕਰ ਦੇਵੇਗਾ।
- ਹੁਣ, ਤੁਹਾਡੇ ਸਾਹਮਣੇ ਜੋ ਪੰਨਾ ਖੁੱਲੇਗਾ। ਉਸ ਵਿੱਚ “Click here to fill application form” ਲਿੰਕ ਤੇ ਕਲਿੱਕ ਕਰੋ।
- ਇਸ ਐਪਲੀਕੇਸ਼ਨ ਫਾਰਮ ਨੂੰ ਧਿਆਨ ਨਾਲ ਪੜ੍ਹ ਕੇ ਭਰਨ ਤੋਂ ਬਾਅਦ ਇਸ ਵਿੱਚ ਤੁਹਾਨੂੰ ਆਪਣੀ ਤਸਵੀਰ ਅਤੇ ਹਸਤਾਖਰ ਵੀ ਅਪਲੋਡ ਕਰਨ ਹੋਣਗੇ।
- *ਨੋਟਿਸ: ਧਿਆਨ ਰਹੇ ਕਿ ਤਸਵੀਰ ਦਾ ਆਕਾਰ 5kb ਤੋਂ 50kb ਅਤੇ “jpg” ਫਾਰਮੈਟ ਵਿੱਚ ਹੋਵੇ। ਹਸਤਾਖਰ ਦਾ ਆਕਾਰ 2kb ਤੋਂ 50kb ਅਤੇ ਇਹ ਵੀ “jpg” ਫਾਰਮੈਟ ਵਿੱਚ ਹੋਵੇ।
- ਤਸਵੀਰ ਅਤੇ ਹਸਤਾਖਰ ਅਪਲੋਡ ਕਰਨ ਤੋਂ ਬਾਅਦ “Submit” ਬਟਨ ਤੇ ਕਲਿੱਕ ਕਰੋ।
- ਹੁਣ, ਇਸ ਪੇਜ ਵਿੱਚ ਤੁਸੀਂ ਆਪਣੇ ਵਿਸੇ਼ ਚੁਣੋ ਅਤੇ “Submit” ਬਟਨ ਤੇ ਕਲਿੱਕ ਕਰੋ।
- ਹੁਣ, ਤੁਹਾਡੇ ਸਾਹਮਣੇ ਫੀਸ ਵਾਲਾ ਪੰਨਾ ਖੁੱਲੇਗਾ। ਆਨਲਾਈਨ ਫੀਸ ਭਰਨ ਤੋਂ ਬਾਅਦ ਆਪਣੀ ਫੀਸ ਦੀ ਰਸੀਦ ਨੂੰ ਸੇਵ ਕਰ ਲਵੋ।
- ਫੀਸ ਭਰਨ ਤੋਂ ਬਾਅਦ ਤੁਹਾਨੂੰ ਆਪਣੇ “Study Centre” ਦਾ ਚੁਣਾਵ ਕਰਨ ਲਈ ਕਿਹਾ ਜਾਵੇਗਾ। ਆਪਣੇ ਨਜ਼ਦੀਕੀ ਸਕੂਲਾਂ ਵਿੱਚੋਂ ਕੋਈ ਤਿੰਨ ਸਕੂਲ ਚੁਣੋ ਜਾਂ ਫਿਰ ਇੱਕ ਹੀ ਸਕੂਲ ਦੋਹਾਂ ਖਾਨਿਆਂ ਵਿੱਚ ਭਰ ਕੇ ਇੱਕ ਖਾਲੀ ਛੱਡ ਦਿਉ।
- ਹੁਣ, ਤੁਹਾਡੇ ਸਾਹਮਣੇ ਤੁਹਾਡਾ ਦਾਖਲਾ ਫਾਰਮ ਨਜ਼ਰ ਆਵੇਗਾ। ਇਸ ਨੂੰ ਪ੍ਰਿੰਟ ਕਰ ਲਵੋ। ਦਾਖਲਾ ਫਾਰਮ ਅਤੇ ਤੁਹਾਡੇ ਅਸਲੀ ਦਸਤਾਵੇਜ਼ ਲੈ ਕੇ ਚੁਣੇ ਹੋਏ “Study Centre” ਵਿੱਚ ਜਾਉ।
Important Links For PSEB Open School Admissions
Official Website | @pseb.ac.in |
10th Class Open Admission Portal | Link |
12th Class Open Admission Portal | Link |
Log In Portal | Link |