PSEB board 10th class march 2022 merit list out: PSEB Board ਨੇ ਦਸਵੀਂ ਕਲਾਸ ਦੇ ਮਾਰਚ 2022 ਦੇ ਵਿਦਿਆਰਥੀਆਂ ਦੀ ਮੈਰਿਟ ਲਿਸਟ ਕੀਤੀ ਜਾਰੀ [PSEB board 10th class march 2022 merit list out]। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਦੀ ਮੈਰਿਟ ਲਿਸਟ ਅੱਜ ਦੁਪਹਿਰ ਵੇਲੇ PSEB ਦੀ Official website ਤੇ ਅਪਲੋਡ ਕਰ ਦਿੱਤੀ ਗਈ ਹੈ।
PSEB board 10th class march 2022 merit list out
PSEB board ਵਲੋਂ ਜਾਰੀ ਕੀਤੀ ਮੈਰਿਟ ਲਿਸਟ ਅਨੁਸਾਰ ਨੈਨਸੀ ਰਾਣੀ ਪੁੱਤਰੀ ਰਾਮ ਕ੍ਰਿਸ਼ਨ ਰੋਲ ਨੰਬਰ: 1022229240 (ਸਰਕਾਰੀ ਹਾਈ ਸਕੂਲ, ਸਤੀਏ ਵਾਲਾ (ਫਿਰੋਜ਼ਪੁਰ) ) 644/650 (99.08%) ਨੰਬਰਾਂ ਨਾਲ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਦਿਲਪ੍ਰੀਤ ਕੌਰ ਪੁੱਤਰੀ ਰੱਬੀ ਸਿੰਘ ਰੋਲ ਨੰਬਰ: 1022586313 (ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਕਾਂਝਲਾ (ਸੰਗਰੂਰ)) 644/650 (99.08%) ਨੰਬਰਾਂ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ (ਭੂਟਾਲ ਪਬਲਿਕ ਸੀਨੀਅਰ ਸਕੈਡਰੀ ਸਕੂਲ, ਭੂਟਾਲ ਕਲਾਂ (ਸੰਗਰੂਰ)) 642/650 ( 98.77%) ਨੰਬਰਾਂ ਨਾਲ ਤੀਜਾ ਸਥਾਨ ਹਾਸਲ ਕੀਤਾ। PSEB Board ਨੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਜਿੱਥੇ ਦੋ ਜਾਂ ਦੋ ਤੋਂ ਵੱਧ ਵਿਦਿਆਰਥੀਆਂ ਦੇ ਪ੍ਰਾਪਤ ਅੰਕ ਇੱਕੋ ਜਿਹੇ ਰਹੇ ਹਨ, ਉੱਥੇ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਉੱਚ ਸਥਾਨ ਦਿੱਤਾ ਗਿਆ ਹੈ।
Must Read : How to Apply Online pseb 10th and 12th Hard Copies
Must Read : ਆਪਣੇ ਬੱਚਿਆਂ ਲਈ ਸਹੀ ਸਕੂਲ ਕਿਵੇਂ ਚੁਣੀਏ? (How to choose the right school for your children in 2023?)
Also Check : PSEB Board Classes Datesheet 2023 [Out]
PSEB Board ਦੁਆਰਾ ਦਸਵੀਂ ਕਲਾਸ ਦੇ ਮਾਰਚ 2022 ਦੇ ਵਿਦਿਆਰਥੀਆਂ ਦੀ ਮੈਰਿਟ ਲਿਸਟ ਜਾਰੀ ਕਰ ਦਿੱਤੀ ਹੈ। ਮੈਰਿਟ ਲਿਸਟ ਨੂੰ ਡਾਊਨਲੋਡ ਕਰਨ ਲਈ ਇਸ ਬਟਨ ਤੇ ਕਲਿੱਕ ਕਰੋ [PSEB board 10th class march 2022 merit list out] :
News Source : Official PSEB website (pseb.ac.in)
FAQs About PSEB board 10th class march 2022 merit list
Q. Who is the 10th class topper PSEB 2022?
Ans. Nainsi Rani D/O Ram Krishan.
Q. How can I check my merit list in PSEB 2022?
Ans. 1. Goto PSEB Official Website Or Visit pseb.ac.in
2. See “10th class march 2022 merit list” under “News/Press Release Section“.
Q. Who got highest marks in 10th class 2022?
Ans. Nainsi Rani D/O Ram Krishan 644 Out Of 650 (99.08%).