how to change name in google pay 2023- ਆਓ ਜਾਣੀਏ ਕਿ ਅਸੀਂ ਗੂਗਲ ਪੇ ਤੇ ਆਪਣਾ ਨਾਮ ਤੇ ਹੋਰ ਵੇਰਵੇ ਕਿਵੇਂ ਸੁਧਾਰ ਜਾਂ ਬਦਲ ਸਕਦੇ ਹਾਂ?
ਗੂਗਲ ਪੇ ਕੀ ਹੈ? | Google Pay Kya Hai
Google Pay (G-Pay) ਇੱਕ Payment app ਹੈ, ਜਿਸ ਦੀ ਵਰਤੋਂ ਅੱਜ ਹਰ ਦੂਜਾ ਵਿਅਕਤੀ ਕਰ ਰਿਹਾ ਹੈ। ਇਸ ਦੀ ਵਰਤੋਂ ਵੱਧਣ ਨਾਲ ਇਹ ਬਹੁਤ ਜ਼ਿਆਦਾ ਪ੍ਰਸਿੱਧ ਹੋ ਗਿਆ ਹੈ। ਇਹ App ਗੂਗਲ ਦੁਆਰਾ ਹੀ ਬਣਾਇਆ ਗਿਆ ਹੈ। Google pay app ਦੁਸਰੇ payment apps ਤੋਂ ਜ਼ਿਆਦਾ ਸੁਰੱਖਿਅਤ ਹੋਣ ਕਰਕੇ ਹੀ ਇਹ ਭੁਗਤਾਨ ਕਰਨ ਲਈ ਸਭ ਤੋਂ ਵੱਧ ਵਰਤਿਆ ਜਾਣ ਲੱਗਾ ਹੈ। ਗੂਗਲ ਪੇ ਰਾਹੀਂ ਅਸੀਂ ਪੈਸਿਆਂ ਦੇ ਲੈਣ-ਦੇਣ ਦੇ ਨਾਲ-ਨਾਲ ਮੋਬਾਈਲ ਰੀਚਾਰਜ਼, ਬਿਜਲੀ ਬਿੱਲ ਭੁਗਤਾਨ, ਟਿਕਟ ਬੁੱਕ ਕਰਨ, ਫੀਸ ਭਰਨ ਆਦਿ ਵਰਗੀਆਂ ਹੋਰ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ। ਗੂਗਲ ਪੇ (G-Pay) ਰਾਹੀਂ ਪੈਸੇ ਭੇਜਣ ਤੇ ਹੁਣ ਸਾਨੂੰ ਕਈ ਤਰ੍ਹਾਂ ਦੇ ਸਕਰੈਚ ਕਾਰਡ ਵੀ ਮਿਲਣ ਲੱਗੇ ਹਨ, ਜਿਨਾਂ ਵਿੱਚੋਂ ਸਾਨੂੰ ਕਈ ਤਰ੍ਹਾਂ ਦੇ ਇਨਾਮ ਪ੍ਰਾਪਤ ਹੁੰਦੇ ਹਨ।
ਗੂਗਲ ਪੇ (G-Pay) ਤੇ ਆਪਣਾ ਨਾਮ ਬਦਲਣਾ ਕੋਈ ਵੱਡੀ ਗੱਲ ਨਹੀਂ ਹੈ। ਗੂਗਲ ਪੇ Google ਦਾ ਹੀ ਇੱਕ ਐਪ ਹੋਣ ਕਾਰਨ ਇਹ ਤੁਹਾਡੇ Google Account ਤੋਂ ਹੀ ਸਾਰਾ ਡਾਟਾ ਪ੍ਰਾਪਤ ਕਰਦਾ ਹੈ, ਭਾਵ ਜਦੋਂ ਤੁਸੀਂ ਗੂਗਲ ਪੇ (G-Pay) app ਨੂੰ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰਕੇ ਅਕਾਊਂਟ ਬਣਾਉਂਦੇ ਹੋ ਤਾਂ ਇਹ Google Account ਰਾਹੀਂ ਹੀ log in ਕਰਦਾ ਹੈ ਅਤੇ ਤੁਹਾਡੇ ਮੋਬਾਇਲ ਵਿੱਚ ਵਰਤੇ ਜਾਂਦੇ Google Account ਤੋਂ ਹੀ ਨਾਮ, ਉਮਰ, ਲਿੰਗ ਆਦਿ ਵੇਰਵੇ ਪ੍ਰਾਪਤ ਕਰ ਲੈਂਦਾ ਹੈ।
ਇਸ ਲੇਖ ਵਿੱਚ ਅਸੀਂ ਤਹਾਨੂੰ ਆਪਣੇ ਮੋਬਾਈਲ ਫੋਨ ਜਾਂ ਟੈਬਲੇਟ ਰਾਹੀਂ ਹੀ ਆਪਣੇ ਗੂਗਲ ਪੇ (G-pay) account ਵਿੱਚ ਨਾਮ ਦੇ ਨਾਲ-ਨਾਲ ਹੋਰ ਵੇਰਵਿਆਂ ਵਿੱਚ ਸੋਧ ਕਰਨ ਬਾਰੇ ਦੱਸਾਂਗੇ।
how to change name in google pay via Android Phone | android ਮੋਬਾਈਲ ਤੋਂ google pay ਨਾਮ ਕਿਵੇਂ ਬਦਲੀਏ?
ਆਪਣੇ ਐਂਡਰਾਇਡ ਫੋਨ ਤੋਂ ਨਾਮ ਬਦਲਣਾ ਬਹੁਤ ਹੀ ਆਸਾਨ ਹੈ। ਨਾਮ ਬਦਲਣ ਲਈ ਹੇਠਾਂ ਦਿੱਤੇ ਕਦਮਾਂ ਨੂੰ ਧਿਆਨ ਨਾਲ ਪੜ੍ਹੋ:
Step-1. Click on the “Settings” app of your mobile phone.
Step-1. ਆਪਣੇ ਮੋਬਾਈਲ ਫੋਨ ਦੀ “Settings” ਐਪ ਤੇ ਕਲਿੱਕ ਕਰੋ।
Step-2. Now, here you find “Google” option and click on it.
Step-2. ਹੁਣ, ਇੱਥੇ ਤੁਸੀਂ “Google” ਆਪਸ਼ਨ ਲੱਭੋ ਅਤੇ ਉਸ ਤੇ ਕਲਿੱਕ ਕਰੋ।
Step-3. Now, next you will see “Manage your google account” option. Click on it.
Step-3. ਹੁਣ, ਅੱਗੇ ਤੁਹਾਨੂੰ “Manage your google account” ਆਪਸ਼ਨ ਨਜ਼ਰ ਆਵੇਗੀ। ਉਸ ਤੇ ਕਲਿੱਕ ਕਰੋ।
Step-4. After clicking you will reach the “home” tab of your google account. From here you select the “Personal Info” tab.
Step-4. ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣੇ google account ਦੇ “home” tab ਤੇ ਪਹੁੰਚ ਜਾਉਂਗੇ। ਇੱਥੋਂ ਤੁਸੀਂ “Personal Info” tab ਦੀ ਚੋਣ ਕਰੋ।
Step-5. Now, here you will find all the details related to your Google account; For example – to see your picture, name, date of birth, gender.
Step-5. ਹੁਣ, ਇੱਥੇ ਤੁਹਾਨੂੰ ਤੁਹਾਡੇ ਗੂਗਲ ਖਾਤੇ ਨਾਲ ਸੰਬੰਧਿਤ ਸਾਰੇ ਵੇਰਵੇ; ਜਿਵੇਂ ਕਿ – ਆਪਣੀ ਤਸਵੀਰ, ਨਾਮ, ਜਨਮ-ਮਿਤੀ, ਲਿੰਗ (Gender) ਨਜ਼ਰ ਆਉਣੇ।
Now, you select the detail which you want to change or modify. You can also change all the details.
ਹੁਣ, ਤੁਸੀਂ ਉਸ ਵੇਰਵੇ ਦੀ ਚੋਣ ਕਰੋ, ਜਿਸ ਨੂੰ ਤੁਸੀਂ ਬਦਲਣਾ ਜਾਂ ਸੋਧਣਾ ਚਾਹੁੰਦੇ ਹੋ। ਤੁਸੀਂ ਸਾਰੇ ਵੇਰਵੇ ਵੀ ਬਦਲ ਸਕਦੇ ਹੋ।
Also Read: google pay se paise kaise kamaye: ਹੁਣ ਘਰ ਬੈਠੇ ਆਪਣੇ ਮੋਬਾਈਲ ਤੋਂ ਕਮਾਓ 50 ਤੋਂ 60 ਹਜ਼ਾਰ ਰੁਪਏ ਪ੍ਰਤੀ ਮਹੀਨਾ
Also Read: ਘਰ ਬੈਠੇ ਪੈਸੇ ਕਿਵੇਂ ਕਮਾਈਏ? | online paise kaise kamaye 2023
how to change name in google pay via Tablet | Tablet ਤੋਂ google pay ਨਾਮ ਕਿਵੇਂ ਬਦਲੀਏ?
- Step-1. ਆਪਣੇ ਮੋਬਾਈਲ ਫੋਨ ਦੀ “Settings” ਐਪ ਤੇ ਕਲਿੱਕ ਕਰੋ।
- Step-2. ਹੁਣ, ਇੱਥੇ ਤੁਸੀਂ “Google” ਆਪਸ਼ਨ ਲੱਭੋ ਅਤੇ ਉਸ ਤੇ ਕਲਿੱਕ ਕਰੋ।
- Step-3. ਹੁਣ, ਅੱਗੇ ਤੁਹਾਨੂੰ “Manage your google account” ਆਪਸ਼ਨ ਨਜ਼ਰ ਆਵੇਗੀ। ਉਸ ਤੇ ਕਲਿੱਕ ਕਰੋ।
- Step-4. ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣੇ google account ਦੇ “home” tab ਤੇ ਪਹੁੰਚ ਜਾਉਂਗੇ। ਇੱਥੋਂ ਤੁਸੀਂ “Personal Info” tab ਦੀ ਚੋਣ ਕਰੋ।
- Step-5. ਹੁਣ, ਇੱਥੇ ਤੁਹਾਨੂੰ ਤੁਹਾਡੇ ਗੂਗਲ ਖਾਤੇ ਨਾਲ ਸੰਬੰਧਿਤ ਸਾਰੇ ਵੇਰਵੇ; ਜਿਵੇਂ ਕਿ – ਆਪਣੀ ਤਸਵੀਰ, ਨਾਮ, ਜਨਮ-ਮਿਤੀ, ਲਿੰਗ (Gender) ਨਜ਼ਰ ਆਉਣੇ।